Posts

ਇਟਲੀ ਵਿਚ ਵਾਪਰੀ ਵੱਡੀ ਘਟਨਾ, ਡਿੱਗਿਆ ਨਦੀ ਦਾ ਵੱਡਾ ਪੁਲ,

Image
ਇਟਲੀ ਵਿਚ ਵਾਪਰੀ ਵੱਡੀ ਘਟਨਾ, ਡਿੱਗਿਆ ਨਦੀ ਦਾ ਵੱਡਾ ਪੁਲ,     ਇਟਲੀ ਵਿਚ ਅੱਜ ਸਵੇਰੇ 850 ਫੁੱਟ ਲੰਬਾ ਇੱਕ ਨਦੀ ਜਿਸ ਨਦੀ ਦਾ ਨਾਮ ਮਾਗਰਾ ਦਾ ਸੜਕ ਪੁਲ ਟੁੱਟ ਗਿਆ ਹੈ, ਇਹ ਪੁਲ ਜਨੋਵਾ ਤੇ ਫਲੋਰੈਨਸੇ ਦੇ ਵਿਚਕਾਰ   ਜਿਲਾ ਮਾਸਾ ਕਰਾਰਾ ਦੇ ਉਏਲਾ ਟਾਉਨ ਵਿਚ ਸੀ, ਕੋਵਿਡ 19 ਦੇ ਚਲਦਿਆਂ ਲੱਗੀ ਲਾਕਡਾਉਨ ਪਾਬੰਦੀ ਦੇ ਕਾਰਨ ਘੱਟ ਟਰੈਫਕ ਦੀ ਵਜਾ ਨਾਲ ਵੱਡਾ ਨੁਕਸਾਨ ਹੋੰਣ ਤੋਂ ਵੱਚ ਗਿਆ ਹੈ, ਇਸ ਘਟਨਾ ਵਿਚ ਦੋ ਡਰਾਈਵਰਾਂ ਨੂੰ ਮਾਮੂਲੀ ਸੱਟਾਂ ਲੱਗੀਆ ਹਨ ਜਿਹਨਾ ਨੂੰ ਤਰੰਤ ਹਸਪਤਾਲ ਲਿਜਾਇਆ ਗਿਆ   ਹੈ , ਜਿਹਨਾ ਵਿਚ ਇੱਕ ਕੋਰੀਅਰ ਦੀ ਗੱਡੀ ਵੀ ਇਸੇ ਮਾੜੇ ਟਾਇਮ ਇਸੇ ਪੁਲ ਉਪਰ ਦੀ ਲੰਘ ਰਹੀ ਸੀ, ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ, ਗੱਡੀ ਕਿਵੇਂ ਵਾਲ ਵਾਲ ਬਚ ਗਈ ਹੈ, ਅਤੇ ਡਰਾਇਵਰ ਨੂੰ ਜਰੂਰ ਸੱਟਾਂ ਲਗੀਆਂ ਹਨ, ਦੱਸਣਯੋਗ ਹੈ ਕਿ ਇਹ ਪੁਲ ਨੂੰ ਨਵੰਬਰ 2019 ਵਿਚ ਚੈਕ ਕੀਤਾ ਗਿਆ ਸੀ ਜਦੋਂ ਇਸ ਪੁਲ ਤੇ ਇੱਕ ਤੇੜ ਪਾਈ ਗਈ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਦੀ ਅਣਗਾਇਲੀ ਕਾਰਨ   ਇਹ ਪੁਲ   8 ਅਪ੍ਰੈਲ 2020 ਤੱਕ ਇਸੇ ਤਰਾਂ ਚਲਦਾ ਰਿਹਾ, ਜਦੋਂ ਕਿ ਅੱਜ ਸਵੇਰੇ ਇਹ ਡਿੱਗ ਗਿਆ,,

ਇਟਲੀ ਅਤੇ ਹੋਰ ਅੱਜ ਦੀਆਂ ਵੱਡੀਆਂ ਖਬਰਾਂ | Punjabi Channel

Image

ਪੰਜਾਬੀ ਖਬਰਾਂ ਇਟਲੀ ਤੋਂ 23 ਮਾਰਚ | Punjabi Channel

<iframe width="480" height="270" src="https://www.youtube.com/embed/bMaXYovwnKU?clip=

Sidhu Moose Wala | 2019 | Live Australia | Punjabi Channel Italy

Image
ਸਿੱਧੂ ਮੂਸੇਵਾਲੇ ਦੀ ਮੈਲਬੋਰਨ ਦੀਵਾਲੀ ਮੇਲੇ ਦੌਰਾਨ  

Wife da mobile khohna pei geay mehnga | ਪਤਨੀ ਦਾ ਫੋਨ ਖੋਹਣਾ ਪੈ ਗਿਆ ਮਹਿੰਗਾ,

Image

Usa wich punjabi fauji da katal, jaano poori news !! punjabi channel

Image

ਦਿਮਾਗ ਤੇ ਸੱਟ ਲੱਗਣ ਨਾਲ ਇਸ ਤਰਾਂ ਵੀ ਹੋ ਜਾਂਦਾ, ਦੋਸਤੋ ਜਰਾ ਧਿਆਨ ਨਾਲ

Image