ਇਟਲੀ ਵਿਚ ਵਾਪਰੀ ਵੱਡੀ ਘਟਨਾ, ਡਿੱਗਿਆ ਨਦੀ ਦਾ ਵੱਡਾ ਪੁਲ,
ਇਟਲੀ ਵਿਚ ਵਾਪਰੀ ਵੱਡੀ
ਘਟਨਾ, ਡਿੱਗਿਆ ਨਦੀ ਦਾ ਵੱਡਾ ਪੁਲ,
ਇਟਲੀ ਵਿਚ ਅੱਜ ਸਵੇਰੇ 850 ਫੁੱਟ ਲੰਬਾ ਇੱਕ ਨਦੀ ਜਿਸ ਨਦੀ ਦਾ ਨਾਮ ਮਾਗਰਾ ਦਾ ਸੜਕ
ਪੁਲ ਟੁੱਟ ਗਿਆ ਹੈ, ਇਹ ਪੁਲ ਜਨੋਵਾ ਤੇ ਫਲੋਰੈਨਸੇ ਦੇ ਵਿਚਕਾਰ ਜਿਲਾ ਮਾਸਾ ਕਰਾਰਾ ਦੇ ਉਏਲਾ ਟਾਉਨ ਵਿਚ ਸੀ, ਕੋਵਿਡ 19 ਦੇ
ਚਲਦਿਆਂ ਲੱਗੀ ਲਾਕਡਾਉਨ ਪਾਬੰਦੀ ਦੇ ਕਾਰਨ ਘੱਟ ਟਰੈਫਕ ਦੀ ਵਜਾ ਨਾਲ ਵੱਡਾ ਨੁਕਸਾਨ ਹੋੰਣ ਤੋਂ
ਵੱਚ ਗਿਆ ਹੈ, ਇਸ ਘਟਨਾ ਵਿਚ ਦੋ ਡਰਾਈਵਰਾਂ ਨੂੰ ਮਾਮੂਲੀ ਸੱਟਾਂ ਲੱਗੀਆ ਹਨ ਜਿਹਨਾ ਨੂੰ ਤਰੰਤ
ਹਸਪਤਾਲ ਲਿਜਾਇਆ ਗਿਆ ਹੈ , ਜਿਹਨਾ ਵਿਚ ਇੱਕ
ਕੋਰੀਅਰ ਦੀ ਗੱਡੀ ਵੀ ਇਸੇ ਮਾੜੇ ਟਾਇਮ ਇਸੇ ਪੁਲ ਉਪਰ ਦੀ ਲੰਘ ਰਹੀ ਸੀ, ਵੀਡੀਓ ਵਿਚ ਤੁਸੀਂ ਦੇਖ
ਸਕਦੇ ਹੋ, ਗੱਡੀ ਕਿਵੇਂ ਵਾਲ ਵਾਲ ਬਚ ਗਈ ਹੈ, ਅਤੇ ਡਰਾਇਵਰ ਨੂੰ ਜਰੂਰ ਸੱਟਾਂ ਲਗੀਆਂ ਹਨ,
ਦੱਸਣਯੋਗ ਹੈ ਕਿ ਇਹ ਪੁਲ ਨੂੰ
ਨਵੰਬਰ 2019 ਵਿਚ ਚੈਕ ਕੀਤਾ ਗਿਆ ਸੀ ਜਦੋਂ ਇਸ ਪੁਲ ਤੇ ਇੱਕ ਤੇੜ ਪਾਈ ਗਈ ਸੀ ਉਸ ਤੋਂ ਬਾਅਦ
ਪ੍ਰਸ਼ਾਸਨ ਦੀ ਅਣਗਾਇਲੀ ਕਾਰਨ ਇਹ ਪੁਲ 8 ਅਪ੍ਰੈਲ 2020 ਤੱਕ ਇਸੇ ਤਰਾਂ ਚਲਦਾ ਰਿਹਾ, ਜਦੋਂ ਕਿ
ਅੱਜ ਸਵੇਰੇ ਇਹ ਡਿੱਗ ਗਿਆ,,
Comments
Post a Comment